ਗ੍ਰੀਨ ਟਰੱਕ ਨੂੰ ਪਤਾ ਹੈ ਕਿ ਹਰ ਕਿਸੇ ਦੀ ਲੋੜ ਵੱਖ-ਵੱਖ ਹੁੰਦੀ ਹੈ ਤੁਹਾਡੇ ਆਧਾਰ ਤੇ ਤੁਹਾਡੀ ਵਿਅਕਤੀਗਤ ਲੋੜ ਸੰਪੂਰਣ ਕਰਨ ਲਈ ਤੁਹਾਡੀ ਪਸੰਦੀ ਦਾ ਗ੍ਰੀਨ ਟਰੱਕ ਨੇ ਪੈਕਜ ਪਾ ਦਿੱਤਾ ਹੈ
ਸਾਨੂੰ ਕਾਲ ਕਰਕੇ ਦੇਖੋ, ਕਿਸ ਤਰਾ ਅਸੀ ਡਰਾਈਵਰਾ ਨੂੰ ਘਟ ਸਮੇ ਵਿਚ ਅਤੇ ਵਧੀਆ ਰੇਟ ਅਤੇ ਘਟ ਮਨਥਲੀ ਪੇਮਿੰਟ ਦੇਵਾਗੇ
Join our fleet and get the benefits of Green Truck Membership.
ਸਾਡਾ ਨੰਬਰ ਇਕ ਟੀਚਾ ਹੈ ਆਪਣੇ ਡਰਾਈਵਰ ਨੂੰ ਵਿਤੀ ਮਦਦ ਦੇ ਕੇ ਟਰੱਕ ਲੈਣ ਵਿਚ ਮਦਦ ਕਰਨਾ ਹੈ, ਪਰ ਸਾਨੂੰ ਆਪਣੇ ਵਾਤਾਵਰਣ ਦੀ ਵੀ ਪਰਵਾਹ ਹੈ
ਅਸੀ ਰੂਸੀ,ਹਿੰਦੀ, ਪੰਜਾਬੀ, ਸਪੇਨਿਸ਼ ਬੌਲਦੇ ਹਾ
ਸਾਡਾ ਨੰਬਰ ਇਕ ਗੋਲ ਹੈ, ਆਪਣੇ ਡਰਾਈਵਰ ਨੂੰ ਵਿਤੀ ਮਦਦ ਦੇ ਕੇ ਟਰੱਕ ਲੈਣ ਵਿਚ ਮਦਦ ਕਰਨਾ ਹੈ , ਪਰ ਸਾਨੂੰ ਆਪਣੇ ਵਾਤਾਵਰਣ ਦੀ ਵੀ ਪਰਵਾਹ ਹੈ
ਇਸ ਲਈ ਅਸੀ ਆਪਣੇ ਡਰਾਈਵਰ ਨੂੰ ਉਤਸ਼ਾਹਿਤ ਕਰਦੇ ਹਾ ਕਿ ਟਰੱਕ ਨੂੰ ਅੱਪਗਰੇਡ ਕਰਨ,ਆਪਣੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਓਣ, ਬੱਚਤ ਦਾ ਪੈਸਾ ਜੇਬ ਵਿੱਚ ਵਾਪਸ ਪਾਉਣ
CO2 | NOx | CO | PM10 | PM2.5 | |
ਗ੍ਰਾਮ | 1,994,314,540 | 408,781,913 | 71,877,334 | 9,579,707 | 9,165,293 |
ਗੁਣਾ | 4,396,665.84 | 901,200.61 | 158,460.77 | 21,119.42 | 20,205.81 |
ਟਨਜ | 2,198.36 | 450.60 | 79.23 | 10.56 | 10.10 |
ਅਸੀ ਪੈਸੀਫਿਕ ਨਾਰਥਵੈਸਟ ਦੇ ਅਾਰਥਿਕ ਵਿਕਾਸ ਅਤੇ ਇਸ ਨੂੰ ਗਰੀਨਨਰ ਬਣਾਉਣ ਵਿਚ ਮਦਦ ਕਰ ਰਹੇ ਅਫੋਰਡ ਲੋਨ, ਨਵੇ ਅਤੇ ਸ਼ਾਫ ਸੁਥਰੇ ਟਰੱਕ ਪਰਦਾਨ ਕਰਕੇ